Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
As-thair(u). 1. (ਅ+ਸਥਿਰ) ਜੋ ਸਥਿਰ ਨਹੀਂ, ਜੋ ਡੋਲਦਾ ਹੈ। 2. ਸਥਿਰ। 3. ਅਵਿਨਾਸ਼ੀ। 1. unstable, unsteady. 2. stable. 3. eternal.
ਉਦਾਹਰਨਾ:
1. ਅਸਥਿਰੁ ਕਰੇ ਨਿਹਚਲੁ ਇਹੁ ਮਨੂਆ ਬਹੁਰਿ ਨ ਕਤਹੂ ਧਾਵੈ ॥ Raga Dhanaasaree 5, 14, 1:2 (P: 674).
2. ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥ Raga Sireeraag 4, Vaar 11:5 (P: 87).
3. ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ ॥ Raga Sireeraag 1, Asatpadee 3, 4:1 (P: 54).

Mahan Kosh Encyclopedia

(ਅਸਥਿਰ) ਸੰ. स्थिर- ਸਿ੍ਥਿਰ. ਵਿ. ਕ਼ਾਯਮ. ਅਵਿਨਾਸ਼ੀ. “ਅਸਥਿਰ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ.” (ਜੈਜਾ ਮਃ ੯) 2. ਸਿ੍ਥਿਤ. ਅਚਲ. ਦ੍ਰਿੜ੍ਹ. “ਅਸਥਿਰ ਰਹਹੁ ਡੋਲਹੁ ਮਤ ਕਬਹੂੰ.” (ਧਨਾ ਮਃ ੫) 3. ਅਸਿ੍ਥਿਰ. ਵਿ. ਜੋ ਨਹੀਂ ਸਿ੍ਥਿਰ. ਚਲਾਇਮਾਨ. ਚੰਚਲ. ਜੋ ਕ਼ਾਯਮ ਨਹੀਂ. “ਅਸਥਿਰੁ ਕਰੇ ਨਿਹਚਲੁ ਇਹ ਮਨੂਆ.” (ਧਨਾ ਮਃ ੫) ਇਸ ਮਨ ਅਸਥਿਰ (ਚੰਚਲ) ਨੂੰ ਨਿਹਚਲ ਕਰੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits