Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Asaṯ. 1. ਹੱਡੀ। 2. ਲੋਪ ਹੋਣਾ, ਸੂਰਜ ਦਾ ਛੁਪਣਾ। 1. bone. 2. to disappear, Sunset.
ਉਦਾਹਰਨਾ:
1. ਬਿਸਟਾ ਅਸਤ ਰਕਤੁ ਪਰੇਟੇ ਚਾਮ. Raga Aaasaa 5, 14, 3:1 (P: 374).
2. ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ. Raga Aaasaa, Kabir, 1, 3:2 (P: 475).

SGGS Gurmukhi-English Dictionary
[1. n. 2. Per.] 1. (from Sk. Asatam) sun (set), ending, 2. Asta, sk. Asi v. is
SGGS Gurmukhi-English Data provided by Harjinder Singh Gill, Santa Monica, CA, USA.

English Translation
n. setting (of the sun). adj. concealed, hidden.

Mahan Kosh Encyclopedia

ਸੰ. ਅਸ੍ਤ. ਵਿ. ਨਸ਼੍ਟ. ਨਾਸ਼ ਹੋਇਆ। 2. ਲੁਕਿਆ ਹੋਇਆ. ਅਦ੍ਰਿਸ਼੍ਯ. ਗ਼ਾਇਬ। 3. ਨਾਮ/n. ਲੋਪ ਹੋਣ ਦਾ ਭਾਵ. ਅਦਰਸ਼ਨ। 4. ਸੂਰਜ ਦਾ ਛਿਪਣਾ. “ਅਸਤ ਉਦੋਤ ਭਇਆ ਉਠਿ ਚਲੇ.” (ਮਾਰੂ ਅੰਜੁਲੀ ਮਃ ੫) 5. ਸੰ. ਅਸ੍ਤਿ. ਭਾਵ. ਹੋਂਦ. ਸੱਤਾ। 6. ਸੰ. ਅਸਤ੍ਯ. ਵਿ. ਮਿਥ੍ਯਾ. ਝੂਠ. “ਰਸਨਾ ਅਸਤ ਨ ਬਕੈ ਬਹੋਰੈ.” (ਨਾਪ੍ਰ) 7. ਸੰ. ਅਸਿ੍ਥਿ. ਨਾਮ/n. ਹੱਡੀ. ਦੇਖੋ- ਅਸ੍ਤ ੬। 8. ਸੰ. असतू- ਅਸਤ. ਵਿ. ਬੁਰਾ. ਖੋਟਾ. ਨੀਚ. ਲੁੱਚਾ। 9. ਦੇਖੋ- ਅਸ੍ਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits