Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Avrīṯā. ਨਿਰੰਤਰ (ਨਿਰੁਕਤ); ਦੋਸ਼ ਰਹਿਤ, ਜਿਸ ਤੇ ਅਗਿਆਨ ਦਾ ਪਰਦਾ ਨਹੀਂ (ਸ਼ਬਦਾਰਥ, ਮਹਾਨਕੋਸ਼); ਜਿਨ੍ਹਾਂ ਦੀ ਹੋਰ ਰੀਤੀ ਹੈ (ਬਾਣੀ ਪ੍ਰਕਾਸ਼)। eternal, for ever; free from fault, pure; not covered with the veil of ignorance; with different way of life.
ਉਦਾਹਰਨ:
ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥ Raga Soohee 1, Chhant 4, 2:1 (P: 765).

SGGS Gurmukhi-English Dictionary
[Desi adj.] Ceaselessly, continuously
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਅਵਰੀਤ) ਵਿ. ਅ-ਵ੍ਰਿਤ. ਜੋ ਢਕਿਆ ਹੋਇਆ ਨਹੀਂ. ਆਵਰਣ ਦੋਸ਼ ਰਹਿਤ. ਅਗ੍ਯਾਨ ਪੜਦਾ ਜਿਸ ਦਾ ਦੂਰ ਹੋਇਆ ਹੈ. “ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ.” (ਸੂਹੀ ਛੰਤ ਮਃ ੧) 2. ਉਲਟੀ ਰੀਤਿ। 3. ਵਿਪਰੀਤ ਗਤਿ. ਉਲਟੀਚਾਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits