Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avran(u). ਵਰਨ ਆਸ਼ਰਮ ਰਹਿਤ, ਅਜਾਤ (ਸ਼ਬਦਾਰਥ, ਦਰਪਣ); ਜੋ ਅਮਰ ਨਹੀਂ, ਮਰਨ ਵਾਲਾ (ਨਿਰੁਕਤ, ਮਹਾਨਕੋਸ਼); ਛਾਦਨ ਰਹਿਤ (ਬਾਣੀ ਪ੍ਰਕਾਸ਼)। casteless; immortal. ਉਦਾਹਰਨ: ਕਿ ਇਹ ਮਨੁ ਅਵਰਨੁ ਸਦਾ ਅਵਿਨਾਸੀ ॥ Raga Malaar 3, 10, 1:2 (P: 1261).
|
|