Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Avraṯ. ਜਮ; ਅਭਿਆਸ (ਨਿਰੁਕਤ); ਆਣਕੇ, ਵਰਤਕੇ (ਬਾਣੀ ਪ੍ਰਕਾਸ਼), (ਦਰਪਣ 'ਅਵਰਤਏਥਹ' ਨੂੰ ਇਕ ਸ਼ਬਦ ਲੈ ਕੇ ਇਸ ਨੂੰ ਸੰਸਕ੍ਰਿਤ ਤੋਂ ਨਿਕਲਿਆ ਮੰਨ ਇਸ ਦੇ ਅਰਥ 'ਮੁੜ ਮੁੜ ਉਚਾਰਨ' ਕਰ ਲੈਂਦਾ ਹੈ।)। angle of death; practice.
ਉਦਾਹਰਨ:
ਸਤ ਹਤੰ ਪਰਮ ਬਾਦੰ ਅਵਰਤ ਏਥਹ ਸੁਧ ਅਛਰਣਹ ॥ Salok Sehaskritee, Gur Arjan Dev, 62:2 (P: 1359).

Mahan Kosh Encyclopedia

ਸੰ. ਵਿ. ਪ੍ਰੇਮ ਨਾ ਰੱਖਣ ਵਾਲਾ। 2. ਅਲਗ. ਜੁਦਾ. ਵੱਖ। 3. ਠਹਿਰਿਆ ਹੋਇਆ। 4. ਦੇਖੋ- ਆਵਰਤ। 5. ਦੇਖੋ- ਆਵਿਰਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits