Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Avaḏẖ. 1. ਉਮਰ, ਆਯੂ। 2. ਸਮਾਂ, ਵੇਲਾ। 1. age, life. 2. time.
ਉਦਾਹਰਨਾ:
1. ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ Raga Sireeraag, Kabir, 1, 1:1 (P: 91).
2. ਇਨ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥ Raga Dhanaasaree, Kabir, 5, 1:2 (P: 692).

English Translation
n.m. name of a region now part of Uttar Pradesh in India, Oudh.

Mahan Kosh Encyclopedia

ਨਾਮ/n. ਕੋਸ਼ਲ ਦੇਸ਼. ਔਧ. ਰਾਜਾ ਦਸ਼ਰਥ ਦਾ ਪ੍ਯਾਰਾ ਦੇਸ਼. ਇਹ ਯੂ. ਪੀ. ਦਾ ਇੱਕ ਹਿੱਸਾ ਹੈ. ਜਿਸ ਦਾ ਰਕਬਾ ੨੩,੯੬੬ ਵਰਗ ਮੀਲ ਹੈ. ਅਵਧ ੪ ਫਰਵਰੀ ਸਨ ੧੮੫੬ ਵਿੱਚ ਅੰਗ੍ਰੇਜਾਂ ਦੇ ਪੂਰੇ ਅਧਿਕਾਰ ਵਿੱਚ ਆਇਆ ਹੈ। 2. ਕੋਸ਼ਲ ਦੇਸ਼ ਦੀ ਪ੍ਰਧਾਨ ਨਗਰੀ. ਅਯੋਧ੍ਯਾ। 3. ਦੇਖੋ- ਅਵਧਿ. “ਦਿਨ ਦਿਨ ਅਵਧ ਘਟਤੁ ਹੈ.” (ਸ੍ਰੀ ਕਬੀਰ) 4. ਦੇਖੋ- ਅਵਧ੍ਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits