Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Avṯārī. 1. ਅਵਤਾਰ ਰੂਪ ਵਿਚ। 2. ਪ੍ਰਵੇਸ਼। 3. ਅਵਤਾਰ ਧਾਰਨ ਵਿਚ। 1. incarnations. 2. enters, takes birth, lands. 3. taking births, reincarnating.
ਉਦਾਹਰਨਾ:
1. ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥ Raga Aaasaa 3, Asatpadee 23, 7:1 (P: 423).
2. ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥ Raga Aaasaa 3, Asatpadee 23, 6:2 (P: 423).
3. ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ ॥ Raga Vadhans 3, 5, 3:1 (P: 559).

English Translation
adj. incarnated, superhuman back, delay.

Mahan Kosh Encyclopedia

ਵਿ. ਅਵਤਾਰ ਧਾਰਨ ਵਾਲਾ। 2. ਉਤਰਨ ਵਾਲਾ। 3. ਅਵਤਾਰ ਧਾਰਨ ਵਿੱਚ. “ਕਿਸਨੁ ਸਦਾ ਅਵਤਾਰੀ ਰੂਧਾ.” (ਵਡ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits