Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avguṇī. ਭੈੜੇ ਕੰਮ। sins, misdeeds, evil-deeds. ਉਦਾਹਰਨ: ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ ॥ Raga Raamkalee 1, Oankaar, 44:7 (P: 936).
|
Mahan Kosh Encyclopedia |
ਵਿ. ਅਵਗੁਣ ਵਾਲਾ. ਦੋਸ਼ੀ. ਪਾਪੀ. ਅਪਰਾਧੀ। 2. ਅਵਗੁਣਾਂ ਨਾਲ. “ਅਵਗੁਣੀ ਭਰਪੂਰ ਹੈ.” (ਓਅੰਕਾਰ) 3. ਅਵਗੁਣੋਂ ਸੇ. ਔਗੁਣਾਂ ਤੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|