Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Avgan. 1. ਐਬ, ਔਗਣ। 2. ਭੈੜੇ ਕੰਮ। 3. ਟੰਟੇ, ਪੁਆੜੇ। 1. demerits, faults, shortcomings. 2. sins, evil deeds. 3. problems, riddle.
ਉਦਾਹਰਨਾ:
1. ਮੇਰੇ ਗੁਣ ਅਵਗਨ ਨ ਬੀਚਾਰਿਆ ॥ Raga Sireeraag 1, Asatpadee 28, 18:1 (P: 72).
2. ਹਮ ਅਵਗਨ ਕਰਹ ਅਸੰਖ ਨੀਤਿ ਤੁਮ੍ਹ੍ਹ ਨਿਰਗੁਨ ਦਾਤਾਰੇ ॥ Raga Bilaaval 5, 34, 2:1 (P: 809).
3. ਇੜਾ ਪਿੰਗਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥ (ਇਹ ਅਭਿਆਸ ਦੇ ਟੰਟੇ ਕਿਥੇ ਗਏ॥). Raga Gaurhee, Kabir, 52, 1:2 (P: 334).

Mahan Kosh Encyclopedia

ਔਗੁਣ. ਦੇਖੋ- ਅਵਗੁਣ. “ਅਵਗਨ ਕਾਟਿ ਕੀਏ ਪ੍ਰਭ ਅਪੁਨੇ.” (ਪ੍ਰਭਾ ਮਃ ੫) 2. ਸੰ. ਅਵਗਣਨ. ਗਿਣਤੀ. ਸ਼ੁਮਾਰ. “ਇੜਾ ਪਿੰਗਲਾ ਸੁਖਮਨ ਬੰਦੇ, ਏ ਅਵਗਣ ਕਤ ਜਾਹੀ?” (ਗਉ ਕਬੀਰ) ਹੁਣ ਕਿੱਥੇ ਗਿਣੇ ਜਾ ਸਕਦੇ ਹਨ?

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits