Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Avkẖaḏẖ. 1. ਸਾਧਨ, ਤਰੀਕਾ। 2. ਦੁਆਈ। 1. devise, method, means. 2. remedy, treatment, medicine. 1. ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥ Raga Gond, Naamdev, 3, 1:2 (P: 874).
2. ਅਵਖਧ ਸਭੇ ਕੀਤੀਅਨ ਨਿੰਦਕ ਕਾ ਦਾਰੂ ਨਾਹਿ ॥ Raga Gaurhee 4, Vaar 29ਸ, 5, 2:1 (P: 315).

Mahan Kosh Encyclopedia

(ਅਵਖਦ, ਅਵਖਦੁ, ਅਵਖਧੁ) ਸੰ. ਔਸ਼ਧ. ਨਾਮ/n. ਦਵਾ. ਰੋਗ ਦੂਰ ਕਰਨ ਦੀ ਵਸਤੁ. ਦਾਰੂ. ਦੇਖੋ- ਅਉਖਦ. “ਹਰਿਹਰਿ ਨਾਮੁ ਅਵਖਦੁ ਮੁਖਿਪਾਇਆ.” (ਸੋਰ ਮਃ ੫) “ਅਵਖਧ ਸਭੇ ਕੀਤਿਅਨ, ਨਿੰਦਕ ਕਾ ਦਾਰੂ ਨਾਹਿ.” (ਮਃ ੫ ਵਾਰ ਗਉ ੧) “ਰੋਗ ਮਿਟੈ ਹਰਿਅਵਖਧੁ ਲਾਇ.” (ਸੁਖਮਨੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits