Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Avkẖaḏ(u). ਦੁਆਈ, ਦਾਰੂ। medicine, remedy.
ਉਦਾਹਰਨ:
ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥ Raga Sorath 5, 62, 4:3 (P: 625).

Mahan Kosh Encyclopedia

(ਅਵਖਦ, ਅਵਖਧ, ਅਵਖਧੁ) ਸੰ. ਔਸ਼ਧ. ਨਾਮ/n. ਦਵਾ. ਰੋਗ ਦੂਰ ਕਰਨ ਦੀ ਵਸਤੁ. ਦਾਰੂ. ਦੇਖੋ- ਅਉਖਦ. “ਹਰਿਹਰਿ ਨਾਮੁ ਅਵਖਦੁ ਮੁਖਿਪਾਇਆ.” (ਸੋਰ ਮਃ ੫) “ਅਵਖਧ ਸਭੇ ਕੀਤਿਅਨ, ਨਿੰਦਕ ਕਾ ਦਾਰੂ ਨਾਹਿ.” (ਮਃ ੫ ਵਾਰ ਗਉ ੧) “ਰੋਗ ਮਿਟੈ ਹਰਿਅਵਖਧੁ ਲਾਇ.” (ਸੁਖਮਨੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits