Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Alekẖai. 1. ਬਿਨਾ ਲੇਖੇ (ਹਿਸਾਬ ਕਿਤਾਬ) ਦੇ। 2. ਲੇਖੇ ਤੋਂ ਰਹਿਤ। 1. calculations, reckoning. 2. incalculable, limitless, boundless; free from account. ਉਦਾਹਰਨਾ: 1. ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥ Raga Todee 5, 9, 1:2 (P: 713). 2. ਆਪੇ ਲੇਖ ਅਲੇਖੈ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ ॥ Raga Maaroo 5, Solhaa 10, 3:3 (P: 1081).
|
|