Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Alekẖ. ਬੇਅੰਤ, ਜੋ ਲੇਖੇ ਵਿਚ ਨਹੀਂ। ineffable, inexpressible, indescribable.
ਉਦਾਹਰਨ:
ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥ Raga Maaroo 1, Solhaa 18, 3:2 (P: 1038).

SGGS Gurmukhi-English Dictionary
[Adj.] (from Sk. Alekhya) incalculable, not to be reckoned
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਜੋ ਲਿਖਿਆ ਨਾ ਜਾ ਸਕੇ. ਅਲੇਖ੍ਯ. “ਅਲੇਖ ਹੈ.” (ਜਾਪੁ) 2. ਅਲਕ੍ਸ਼੍ਯ. ਅਲਖ. ਜੋ ਲਖਿਆ (ਵੇਖਿਆ) ਨਹੀਂ ਜਾਂਦਾ। 3. ਭਿੱਖ੍ਯਾ ਮੰਗਣ ਅਤੇ ਪਰਸਪਰ ਮਿਲਣ ਸਮੇਂ ਯੋਗੀਆਂ ਦਾ ਧਾਰਮਿਕ ਸ਼ਬਦ “ਅਲੱਖ”. “ਭੇਖ ਅਲੇਖ ਉਚਾਰਕੈ ਰਾਵਨ.” (ਰਾਮਾਵ) ਯੋਗੀਭੇਖ ਦੀ “ਅਲੱਖ” ਬੋਲਕੇ ਰਾਵਨ ਸੀਤਾ ਪਾਸ ਆਇਆ। 4. ਜੋ ਲੇਖੇ ਵਿੱਚ ਨਹੀਂ ਆ ਸਕਦਾ. “ਤਾਂਤੇ ਜਨਮ ਅਲੇਖੈ.” (ਆਸਾ ਕਬੀਰ) 5. ਜਿਸ ਦੇ ਮੱਥੇ ਕੋਈ ਲੇਖ ਨਹੀਂ. ਕਰਮਬੰਧਨ ਤੋਂ ਮੁਕਤ. “ਅਲੇਖ ਹਰੀ.” (ਅਕਾਲ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits