Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Alipāṯā. ਨਿਰਲੇਪ। detached, unattached. ਉਦਾਹਰਨ: ਘਟਿ ਘਟਿ ਪੂਰਨ ਹੈ ਅਲਿਪਾਤਾ ॥ Raga Saarang 5, Chhant 1, 1:2 (P: 1236).
|
SGGS Gurmukhi-English Dictionary |
[Var.] From Alepa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਅਲਿਪਾਇ, ਅਲਿਪਾਤ, ਅਲਿਪਾਰੀ) ਵਿ. ਨਿਰਲੇਪ. ਅਸੰਗ. ਅਲਿਪ੍ਤ. “ਬ੍ਰਹਮਗਿਆਨੀ ਅਲਿਪਾਇ.” (ਮਾਰੂ ਮਃ ੫) “ਜਿਉ ਜਲ ਕਮਲਾ ਅਲਿਪਾਰੀ.” (ਸਾਰ ਮਃ ੫) “ਘਟਿ ਘਟਿ ਪੂਰਨ ਹੈ ਅਲਿਪਾਤਾ.” (ਸਾਰ ਛੰਤ ਮਃ ੫) “ਅਲਿਪਾਤ ਅਰਧੀ.” (ਪਾਰਸਾਵ) ਅਲਿਪ੍ਤ (ਅਲੇਪ ਬ੍ਰਹਮ) ਦੇ ਆਰਾਧਨੇ ਵਾਲਾ. “ਕਮਲ ਲਲਿਤ ਅਲਿਪਾਇ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|