Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Al-u-ṯī. ਕੁੰਡਲਿਨੀ, ਅਖਰੀ ਅਰਥ ਸਪਨੀ (ਨਿਰੁਕਤ); ਮਿਸਰੀ (ਸ਼ਬਦਾਰਥ, ਨਿਰਣਯ, ਸੰਥਿਆ)। a tree, flowers of which are used in preparation of liquor and seds for extracting oil; sugar candy.
ਉਦਾਹਰਨ:
ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥ Raga Gaurhee, Kabir, 47, 2:2 (P: 333).

Mahan Kosh Encyclopedia

ਸੰ. अलिम्पक- ਅਲਿੰਪਕ. ਨਾਮ/n. ਮਧੂਕ. ਮਹੂਆ.{154} “ਅਲਉਤੀ ਕਾ ਜੈਸੇ ਭਇਆ ਬਰੇਡਾ{155}, ਜਿਨਿ ਪੀਆ ਤਿਨਿ ਜਾਨਿਆ.” (ਗਉਕਬੀਰ) ਮਹੂਏ ਦਾ ਮਦ੍ਯ ਜਿਸ ਨੇ ਪੀਤਾ, ਉਸ ਨੇ ਉਸ ਦਾ ਸਰੂਰ ਜਾਣਿਆ. ਦੇਖੋ- ਬਰੇਡਾ.

Footnotes:
{154} ਸਾਂਪ੍ਰਦਾਈ ਗ੍ਯਾਨੀ ਅਲਉਤੀ ਦਾ ਅਰਥ ਮਿਸ਼ਰੀ ਕਰਦੇ ਹਨ.
{155} ਦੇਖੋ- Brandy.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits