Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Arbaḏ. ਸਾਲ, ਵਰ੍ਹਾ (ਨਿਰੁਕਤ); ਦਸ ਕਰੋੜ (ਸ਼ਬਦਾਰਥ, ਦਰਪਣ); ਆਰੰਭ ਕੀਤਾ (ਮਹਾਨ ਕੋਸ਼)। year; ten millions; began, started.
ਉਦਾਹਰਨ:
ਅਰਬਦ ਨਰਬਦ ਧੁੰਧੂਕਾਰਾ ਧਰਣਿ ਨ ਗਗਨਾ ਹੁਕਮੁ ਅਪਾਰਾ ॥ Raga Maaroo 1, ਸਲੋ 15, 1:1 (P: 1035).

SGGS Gurmukhi-English Dictionary
[n.] (from Sk. Aravuda) ten crore
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਅਰਬੁਦ। 2. ਸੰ. आरब्ध- ਆਰਬ੍‌ਧ. ਵਿ. ਆਰੰਭ ਕੀਤਾ. “ਅਰਬਦ ਨਰਬਦ ਧੁੰਧੂਕਾਰਾ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ.” (ਮਾਰੂ ਸੋਲਹੇ ਮਃ ੧){148} ਆਰੰਭ ਕਾਲ ਵਿੱਚ ਨਰ ਅਵਦ{149} ਧੁੰਧੂਕਾਰ ਸੀ. ਦੇਖੋ- ਨਰਬਦ.

Footnotes:
{148} ਇਸ ਸੋਲਹੇ ਨਾਲ ਮੁਕਾਬਲਾ ਕਰੋ ਰਿਗਵੇਦ ਦੇ ਦਸਵੇਂ ਮੰਡਲ ਦੇ ਮੰਤ੍ਰ ੧੨੯ ਦਾ.
{149} ਜਿਸ ਨੂੰ ਆਦਮੀ ਕਥਨ ਨਹੀਂ ਕਰਦਾ ਸਕਦਾ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits