Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Arpījai. ਅਰਪੀਏ, ਭੇਟਾ ਕਰੀਏ। dedicate, surrender. ਉਦਾਹਰਨ: ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥ Raga Sorath 5, 12, 3:2 (P: 612).
|
|