Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Arḏẖāᴺbẖā. ਆਰਾਧਨ ਯੋਗ। worthy of worship.
ਉਦਾਹਰਨ:
ਜਪਿ ਮਨ ਰਾਮ ਨਾਮੁ ਅਰਧਾਂਭਾ ॥ Raga Parbhaatee 4, 6, 1:1 (P: 1337).

Mahan Kosh Encyclopedia

(ਅਰਧਾਂਭ) ਵਿ. ਅੰਭ-ਆਰਾਧ੍ਯ. ਦੇਵ ਅਤੇ ਪਿਤਰਾਂ ਤੋਂ ਆਰਾਧਨ ਯੋਗ੍ਯ. ਦੇਖੋ- ਅੰਭ ੩ ਅਤੇ ੪.
“ਜਪਿ ਮਨ ਰਾਮ ਨਾਮੁ ਅਰਧਾਂਭਾ.” (ਪ੍ਰਭਾ ਮਃ ੪) 2. ਸੰ. अर्धाम्बा- ਅਰਧਾਂਬਾ. ਨਾਮ/n. ਅੱਧੇ ਅੰਗ ਵਿੱਚ ਜਿਸ ਨੇ ਧਾਰਣ ਕੀਤੀ ਹੈ ਅੰਬਾ (ਪਾਰਵਤੀ), ਮਹਾਦੇਵ. ਸ਼ਿਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits