Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Arath(i). 1. ਪ੍ਰਯੋਜਨ, ਮਤਲਬ। 2. ਨਮਿਤ। 1. objects, purpose. 2. cause; for the sake of, in the name of. ਉਦਾਹਰਨਾ: 1. ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂ ਆਇਆ ॥ Raga Sireeraag 4, Vaar 21:3 (P: 91). 2. ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ ॥ (ਨਮਿਤ). Raga Saarang 4, Vaar 22:2 (P: 1246).
|
|