Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ami-o. ਅੰਮ੍ਰਿਤ ਦ੍ਰਿਸ਼ਟੀ। ambrosial glance. ਉਦਾਹਰਨ: ਕਰੁ ਗਹਿ ਕਾਢਿ ਲੀਏ ਅਪੁਨੈ ਅਮਿਓ ਧਾਰਿ ਦ੍ਰਿਸ਼ਟੰਗਾ ॥ Raga Maaroo 5, Solhaa 9, 10:3 (P: 1080).
|
Mahan Kosh Encyclopedia |
(ਅਮਿਉ, ਅਮਿਅ) ਸੰ. अमृत- ਅਮ੍ਰਿਤ. ਨਾਮ/n. ਸੁਧਾ. ਪੀਯੂਸ਼. ਆਬੇਹਯਾਤ. “ਅਮਿਉ ਹਰਿਰਸ ਚੋਇਆ.” (ਬਿਹਾ ਛੰਤ ਮਃ ੫) “ਅਮਿਅਸਰੋਵਰੋ ਪੀਉ ਹਰਿ ਹਰਿ ਨਾਮਾ.” (ਬਿਹਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|