Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Amāvsi-ā. ਮਸਿਆ, ਹਨ੍ਹੇਰੀ ਰਾਤ। dark night, no-moon night.
ਉਦਾਹਰਨ:
ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥ Raga Bilaaval 1, Thitee, 19:1 (P: 840).

Mahan Kosh Encyclopedia

(ਅਮਾਵਸ, ਅਮਾਵਸ੍ਯਾ) ਸੰ. ਅਮਾਵਾਸ੍ਯਾ. ਨਾਮ/n. ਸੂਰਜ ਦੇ ਅਮਾ (ਸਾਥ) ਚੰਦ੍ਰਮਾ ਇੱਕ ਹੀ ਰਾਸ਼ਿ ਤੇ ਜਿਸ ਵਿੱਚ ਵਸਦਾ ਹੈ. ਅਨ੍ਹੇਰੇ ਪੱਖ ਦੀ ਪਿਛਲੀ ਤਿਥਿ. ਮੌਸ. ਇਸ ਤਿਥਿ ਦੇ ਲਿਖਨ ਲਈ ਅੰਗ ੩੦ ਵਰਤਿਆਜਾਂਦਾ ਹੈ.
“ਕੂੜ ਅਮਾਵਸ ਸਚ ਚੰਦ੍ਰਮਾ.” (ਮਃ ੧ ਵਾਰ ਮਾਝ)
“ਅਮਾਵਸਿਆ ਚੰਦ ਗੁਪਤ ਗੈਣਾਰ.” (ਬਿਲਾ ਥਿਤੀ ਮਃ ੧) ਅਮਾਵਸ ਅਵਿਦ੍ਯਾ, ਅਤੇ ਚੰਦ ਆਤਮਗ੍ਯਾਨ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits