Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amlan. ਨਸ਼ਿਆਂ। intoxicants. ਉਦਾਹਰਨ: ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ ॥ Raga Sorath 5, 16, 2:1 (P: 613).
|
Mahan Kosh Encyclopedia |
ਵਿ. ਅ (ਨਾ) ਮਲਿਨ (ਮੈਲਾ). ਜੋ ਮਲਿਨ ਨਹੀਂ. “ਅਮਲਨ ਮਲਨ ਛਾਹ ਨਹੀਂ ਧੂਪ.” (ਗਉ ਥਿਤੀ ਕਬੀਰ) 2. ਫ਼ਾ. [عملاً] ਕ੍ਰਿ. ਵਿ. ਅ਼ਮਲੀ ਤੌਰ ਪੁਰ. ਕਿਸੇ ਕਰਮ ਅਥਵਾ- ਨਿਯਮ ਨੂੰ ਵਰਤੋਂ ਵਿੱਚ ਲਿਆਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|