Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Abẖaᴺg. ਅਵਿਨਾਸੀ। eternal, impenetrable.
ਉਦਾਹਰਨ:
ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥ Raga Gaurhee, Kabir, Baavan Akhree, 4:2 (P: 340).

SGGS Gurmukhi-English Dictionary
[Var.] Of Abhaga
SGGS Gurmukhi-English Data provided by Harjinder Singh Gill, Santa Monica, CA, USA.

English Translation
adj. unbreakable, indivisible, unbroken, continuous, incessant.

Mahan Kosh Encyclopedia

ਸੰ. अभङ्ग. ਵਿ. ਅਖੰਡ. ਅਟੁੱਟ। 2. ਵਿਨਾਸ਼ ਰਹਿਤ। 3. ਨਾਮ/n. ਮਹਾਰਾਸ਼੍‌ਟ੍ਰੀ ਭਾਸ਼ਾ ਵਿੱਚ ਇੱਕ ਪ੍ਰਕਾਰ ਦਾ ਪਦ (ਛੰਦ), ਜਿਸ ਵਿੱਚ ਤੁਕਾਰਾਮ ਅਤੇ ਨਾਮਦੇਵਾਦਿ ਭਗਤਾਂ ਦੀ ਬਹੁਤ ਰਚਨਾ ਹੈ. ਅਭੰਗ ਦੇ ਦੋ ਮੁੱਖ ਭੇਦ ਹਨ, ਇੱਕ ਦੇ ਪ੍ਰਤਿ ਚਰਣ- ਸੋਲਾਂ ਅੱਖਰ, ਦੂਜੇ ਦੇ ਪ੍ਰਤਿ ਚਰਣ- ਬਾਈ ਅੱਖਰ। 4. ਡਿੰਗ. ਵਿ. ਨਿਰਭੈ. ਨਿਡਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits