Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abẖi-ās(u). ਜਤਨ ਕਰਨਾ, ਕਿਸੇ ਕਰਮ ਨੂੰ ਬਾਰ ਬਾਰ ਕਰਨਾ ਤਾਂ ਜੋ ਉਹ ਸੁਭਾ ਦਾ ਸਹਿਜ ਭਾਗ ਬਣ ਜਾਵੇ, ਰਿਆਜ਼। to strive, to practice again and again till it becomes a natural habit, to practrice. ਉਦਾਹਰਨ: ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ ॥ Raga Dhanaasaree 1, 8, 4:1 (P: 663).
|
|