Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Abẖāg. ਮੰਦੇ/ਭੈੜੇ ਕਰਮ, ਬਦਨਸੀਬੀ। unlucky, unfortunate, illfated.
ਉਦਾਹਰਨਾ:
1. ਮਹਾਂ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥ Raga Kaliaan 4, Asatpadee 3, 6:1 (P: 1325).

Mahan Kosh Encyclopedia

ਵਿ. ਜਿਸ ਨੂੰ ਭਾਗ (ਹਿੱਸਾ) ਪ੍ਰਾਪਤ ਨਹੀਂ ਹੋਇਆ. ਜਿਸ ਨੂੰ ਵਰਤਾਰਾ (ਛਾਂਦਾ) ਨਹੀਂ ਮਿਲਿਆ। 2. ਸੰ. ਅਭਾਗ੍ਯ. ਨਾਮ/n. ਬਦਕਿਸਮਤੀ. ਭਾਗ੍ਯਹੀਨਤਾ। 3. ਵਿ. ਅਭਾਗਾ. ਬਦਨਸੀਬ. “ਰਾਮ ਕੀਨ ਜਪਸਿ ਅਭਾਗ?” (ਭੈਰ ਰਵਿਦਾਸ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits