Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Abināsī. 1. ਨਾਸ ਤੋਂ ਰਹਿਤ, ਅਟੱਲ, ਸਦੀਵੀਂ, ਸਦਾ ਕਾਇਮ। 2. ਅਟੱਲ ਪ੍ਰਭੂ ਵਿਚ, ਨ ਨਾਸ ਹੋਣ ਵਾਲੇ ਪ੍ਰਭੂ ਵਿਚ, ਵਾਹਿਗੁਰੂ ਵਿਚ। 3. ਨਾ ਟਲਣ ਵਾਲਾ, ਸਦਾ ਸਥਿਰ, ਸਦੀਵੀਂ। 1. immortal, eternal. 2. in immortal/eternal Lord. 3. imperishable.
ਉਦਾਹਰਨਾ:
1. ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨ ਕਦੇ ਮਰੈ ਨ ਜਾਇਆ ॥ Raga Sireeraag 4, Chhant 1, 2:5 (P: 78).
2. ਕਿਉ ਅਬਿਨਾਸੀ ਸਹਿਜ ਸਮਾਵੈ ॥ Raga Gaurhee 1, 6, 1:4 (P: 152).
3. ਗੁਰ ਕਾ ਬਚਨੁ ਸਦਾ ਅਬਿਨਾਸੀ ॥ Raga Gaurhee 5, 74, 1:1 (P: 177).
ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥ Raga Todee 5, 10, 2:2 (P: 714).

English Translation
adj. indestructible, eternal, imperishable; an attribute to God.

Mahan Kosh Encyclopedia

(ਅਬਿਨਾਸ, ਅਬਿਨਾਸਿ) ਸੰ. अविनाशिन्- ਅਵਿਨਾਸ਼ੀ. ਵਿ. ਵਿਨਾਸ਼ ਰਹਿਤ. ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ. ਅਖੈ (ਅਕ੍ਸ਼ਯ). “ਪਾਰਬ੍ਰਹਮ ਹਮ ਪੂਰਨ ਅਬਿਨਾਸ.” (ਸਾਰ ਮਃ ੫) 2. ਨਿਤ੍ਯ. ਸਦਾ ਇੱਕ ਰਸ ਰਹਿਣ ਵਾਲਾ. “ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ.” (ਬਾਵਨ) 3. ਦੇਖੋ- ਅਵਿਨਾਸੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits