Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Abigaṯ(u). 1. ਜੋ ਜਾਣਿਆ ਨਾ ਜਾ ਸਕੇ (ਸ਼ਬਦਾਰਥ), ਨਿਰਾਕਾਰ ਪ੍ਰਮਾਤਮਾ (ਨਿਰੁਕਤ)। 2. ਸਦੀਵੀ। 1. unknowable; transcendent, absolute. 2. eternal.
ਉਦਾਹਰਨਾ:
1. ਹਰਿਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥ Raga Vadhans 4, Vaar 16:1 (P: 592).
2. ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾਚੀ ਅਬਿਗਤੁ ਬਾਣੀ ॥ Raga Parbhaatee, Naamdev, 1, 4:1 (P: 1351).

Mahan Kosh Encyclopedia

(ਅਬਿਗਤ) ਸੰ. ਅਵਿਗਤ. ਵਿ. ਜੋ ਜਾਣਿਆ ਨਾ ਜਾ ਸਕੇ. “ਜਬ ਅਬਿਗਤ ਅਗੋਚਰ ਪ੍ਰਭੁ ਏਕਾ.” (ਸੁਖਮਨੀ) 2. ਜੋ ਨਾਸ਼ ਨਾ ਹੋਵੇ. ਨਿੱਤ. “ਜੋ ਜਨ ਜਾਨਿ ਭਜਹਿ ਅਬਿਗਤ ਕਉ.” (ਸੂਹੀ ਕਬੀਰ) “ਅਬਗਤੁ ਸਮਝ ਇਆਨਾ.” (ਗਉ ਕਬੀਰ) 3. ਅਵ੍ਯਕ੍ਤ. ਦੇਖੋ- ਅਵਿਅਕਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits