Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Abaḏẖ. 1. ਜੋ ਰੋਕਿਆ/ਟਾਲਿਆ ਨਾ ਜਾ ਸਕੇ। 2. ਜੋ ਬੱਧ ਨ ਕੀਤੀ ਜਾ ਸਕੇ/ਟੁੱਟੇ ਨਾ/ਬਰਬਾਦ ਨ ਹੋਏ। 1. which cannot be deterred/prevented. 2. which cannot be slaughtered/broken/destructed.
ਉਦਾਹਰਨਾ:
1. ਕਾਲਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ ॥ Raga Aaasaa Ravidas, 1, 3:2 (P: 486).
2. ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰਬਰੀ ਅਬਧ ॥ Salok, Kabir, 202:1 (P: 1375).

SGGS Gurmukhi-English Dictionary
[H. n.] hard, imperishable
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. अबद्घ- ਅਬੱਧ ਵਿ. ਬੰਧਨ ਰਹਿਤ. ਮੁਕਤ. ਆਜ਼ਾਦ। 2. ਸੰ. ਅਬਧ੍ਯ. ਜੋ ਮਾਰਣ ਯੋਗ੍ਯ ਨਹੀਂ, ਜੈਸੇ- ਬਾਲਕ, ਰੋਗੀ, ਇਸਤ੍ਰੀ ਅਤੇ ਸ਼ਰਣਾਗਤ. ਦੇਖੋ- ਮੁਕ੍ਤਕੇਸ਼। 3. ਜੋ ਕਿਸੇ ਤੋਂ ਮਾਰਿਆ ਨਾ ਜਾ ਸਕੇ। 4. ਸੰ. ਅਬਾਧ੍ਯ. ਬੇਰੋਕ. ਜੋ ਨਿਵਾਰਣ ਨਾ ਹੋ ਸਕੇ. “ਕਾਲ ਫਾਸ ਅਬਧ ਲਾਗੇ.” (ਆਸਾ ਰਵਿਦਾਸ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits