Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Abḏālī. ਅਬਦਾਲੀ ਫ਼ਕੀਰਾਂ ਵਾਲਾ। of Abdali saints.
ਉਦਾਹਰਨ:
ਆਉ ਕਲੰਦਰ ਕੇਸਵਾ ਕਰਿ ਅਬਦਾਲੀ ਭੇਸਵਾ ॥ (ਅਬਦਾਲੀਆ ਫ਼ਕੀਰਾਂ ਵਾਲਾ ਭੇਸ). Raga Bhairo, Naamdev, 1, 1:2 (P: 1167).

SGGS Gurmukhi-English Dictionary
[n. var.] from Abadālā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਅਬਦਾਲ ਨਾਲ ਸੰਬੰਧ ਰੱਖਣ ਵਾਲਾ. ਅਬਦਾਲ ਦਾ. “ਕਰਿ ਅਬਦਾਲੀ ਭੇਸਵਾ.” (ਭੈਰ ਨਾਮਦੇਵ) ਦੇਖੋ- ਅਬਦਾਲ ੩। 2. ਨਾਮ/n. ਸੱਦੋਜ਼ਈ ਪਠਾਣਾਂ ਦੀ ਅੱਲ ਭੀ ਅਬਦਾਲੀ ਹੈ. ਅਬਦਾਲੀਆਂ ਨੂੰ ਦੁੱਰਾਨੀ ਭੀ ਆਖਦੇ ਹਨ. ਦੇਖੋ- ਅਹਮਦ ਸ਼ਾਹ ਅਬਦਾਲੀ ਅਤੇ ਦੁੱਰਾਨੀ ਸ਼ਬਦ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits