Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Afār(u). 1. ਭਾਰਾ। 2. ਬਹੁਤ, ਵਡਾ, ਅਪਾਰ। 3. ਅਮੋੜ, ਅਮਿਟ । 1. heavy, unbearable. 2. very heavy, unendurable. 3. unchallengable, unavoidable. ਉਦਾਹਰਨਾ: 1. ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥ Raga Maaroo 1, Asatpadee 8, 1:2 (P: 1013). 2. ਮਹਘੋ ਮੋਲਿ ਭਾਰਿ ਅਫਾਰੁ ॥ Raga Aaasaa 1, Asatpadee 3, 8:1 (P: 413). 3. ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ ॥ Raga Sireeraag 1, Asatpadee 4, 2:1 (P: 55).
|
|