Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Afri-o. 1. ਨਾ ਫੜਿਆ ਜਾਣ ਵਾਲਾ (ਵਿਆਪਕ, 'ਨਿਰੁਕਤ')। 2. ਆਫਰਿਆ ਹੋਇਆ, ਹੰਕਾਰੀ। 3. ਅਮੋੜ, ਨਾ ਟਲਨ ਵਾਲਾ। 1. which cannot be entrapped, pervasive, unseizable. 2. proud, egoistic, haughty. 3. irresistible, inevitable, inescapable, invulnerable.
ਉਦਾਹਰਨਾ:
1. ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥ Raga Maaroo 1, Solhaa 1, 14:3 (P: 1021).
2. ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥ Raga Maaroo 1, Asatpadee 8, 1:2 (P: 1013).
3. ਅਫਰਿਓ ਜਮੁ ਮਾਰਿਆ ਨ ਜਾਈ ॥ Raga Maaroo 3, Solhaa 11, 7:2 (P: 1054).

Mahan Kosh Encyclopedia

(ਅਫਰਿਆ) ਵਿ. ਜੋ ਫੜਿਆ ਨਹੀਂ ਗਿਆ. ਜੋ ਮਨ ਇੰਦ੍ਰੀਆਂ ਕਰਕੇ ਗ੍ਰਹਿਣ ਨਹੀ ਹੋ ਸਕਿਆ. “ਅਫਰਿਓ ਬੇ ਪਰਵਾਹ ਤੂੰ.” (ਮਾਰੂ ਸੋਲਹੇ ਮਃ ੧) 2. ਆਫਰਿਆ ਹੋਇਆ. ਹੰਕਾਰ ਨਾਲ ਫੁੱਲਿਆ ਹੋਇਆ. “ਅਫਰਿਓ ਭਾਰ ਅਫਾਰ ਟਰੇ.” (ਮਾਰੂ ਅ: ਮਃ ੧) 3. ਮੰਦ ਫਲ ਵਾਲਾ. ਬੁਰੇ ਫਲ ਰੱਖਣ ਵਾਲਾ. “ਅੱਕ ਨ ਲੱਗੈ ਅੰਬ ਅਫਰਿਆ.” (ਭਾਗੁ) ਅਫਰਿਆ ਅੱਕ ਨੂੰ ਅੰਬ ਨ ਲੱਗੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits