Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Apūrab. ਜੋ ਪੂਰਬ ਨਹੀਂ ਹੋਇਆ, ਅਨੋਖਾ, ਅਸਚਰਜ, ਅਦੁਤੀ। wondrous, amazing, astonishing.
ਉਦਾਹਰਨ:
ਸੁਰਿ ਨਰ ਗਣ ਗੰਧਰਬ ਮਿਲਿ ਆਏ ਅਪੂਰਬ ਜੰਞ ਬਣਾਈ ॥ Raga Soohee 4, Chhant 3, 4:5 (P: 775).

SGGS Gurmukhi-English Dictionary
[Adj.] (from Sk. Apūrva) not seen or heard before, original
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਅਪਰਵ) ਸੰ. ਅਪੂਰਵ. ਵਿ. ਜੋ ਪੂਰਵ (ਪਹਿਲਾਂ) ਨਹੀਂ ਹੋਇਆ. ਅਨੋਖਾ. ਅਦਭੁਤ. “ਅਪੂਰਬ ਜੰਞ ਬਣਾਈ.” (ਸੂਹੀ ਛੰਤ ਮਃ ੪) 2. ਇੱਕ ਗਣਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ- ਰ, ਤ. ऽ।ऽ, ऽ. ਉਦਾਹਰਣ-
ਕਾਨਨੰ ਗੇ ਰਾਮ। ਧਰਮ ਕਰਮ ਧਾਮ।
ਲੱਛਨੈ ਲੈ ਸੰਗ। ਜਾਨਕੀ ਸੋਭੰਗ॥ (ਰਾਮਾਵ)
(ਅ) ਦੂਜਾ ਰੂਪ. ਚਾਰ ਚਰਣ. ਪ੍ਰਤਿ ਚਰਣ- ਇੱਕ ਰਗਣ ਇੱਕ ਗੁਰੁ. ।ऽऽ, ऽ. ਇਸ ਦਾ ਨਾਉਂ ਰੰਗੀ ਭੀ ਹੈ.
ਉਦਾਹਰਣ-
ਗਣੇ ਕੇਤੇ। ਹਣੇ ਜੇਤੇ। ਕਈ ਮਾਰੇ। ਕਿਤੇ ਹਾਰੇ॥
(ਰਾਮਾਵ)
3. ਮੀਮਾਂਸਿਕਾਂ ਦੇ ਸੰਕੇਤ ਅਨੁਸਾਰ ਕਰਮ (ਅਦ੍ਰਿਸ਼੍ਟ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits