Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Apār(u). 1. ਉਰਲਾ ਕੰਢਾ। 2. ਬੇਅੰਤ, ਵੇਖੋ 'ਅਪਾਰ'। 3. ਕਥਨ ਤੋਂ ਉਪਰ, ਅਦੁਤੀ। 4. ਬੇਅੰਤ ਪ੍ਰਭੂ। 5. ਵਡਾ। 6. ਅਮੁੱਕ, ਅਤੁੱਟ। 7. ਬੇਹਦ। 8. ਅੰਤ, ਸੀਮਾ, ਗਤਿ ਮਿਤਿ। 9. ਪਰੇ, ਦੂਰ। 1. this shore, this side. 2. infinite, boundless, illimitable. 3. indescribable, indefinable, incredible. 4. unequal/unsurpassed Lord. 5. grand. 6. inexhaustable, unending, beyond reach. 7. unbound, endless. 8. limit. 9. away, at distance, unattached.
ਉਦਾਹਰਨਾ:
1. ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥ Raga Sireeraag 1, Asatpadee 3, 3:1 (P: 54).
2. ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥ (ਬੇਹੱਦ). Raga Sireeraag 3, 46, 2:3 (P: 31).
3. ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥ Raga Sireeraag 5, 99, 3:3 (P: 52).
4. ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥ Raga Sireeraag 4, Vaar 1, Salok, 3, 1:2 (P: 83).
5. ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟ ਨਾਲੇ ॥ Raga Gaurhee 3, Vaar 15:1 (P: 309).
6. ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ॥ ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥ Raga Gaurhee 5, Vaar 9ਸ, 5, 1:4 (P: 320). 7. ਬਾਬਾ ਅਲਹੁ ਅਗਮ ਅਪਾਰੁ ॥ Raga Sireeraag 1, Asatpadee 1, 1:1 (P: 53).
8. ਫੁਨਿ ਜਾਨੈ ਕੋ ਤੇਰਾ ਅਪਾਰੁ ਨਿਰਭਉ ਨਿਰੰਕਾਰੁ ਅਕਥ ਕਥਨਹਾਰੁ ਤੁਝਹਿ ਬੁਝਾਈ ਹੈ ॥ Sava-eeay of Guru Ramdas, Kal-Sahaar, 2:3 (P: 1398).
9. ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ ॥ Raga Raamkalee 1, Oankaar, 49:8 (P: 937).

Mahan Kosh Encyclopedia

ਦੇਖੋ- ਅਪਾਰ। 2. ਉਰਾਰ. ਉਰਲਾ ਕੰਢਾ. “ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰਸਬਦ ਸੁਰਤਿ ਲੰਘਾਵਏ.” (ਤੁਖਾ ਛੰਤ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits