Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Apārag(i). ਜਿਸਦਾ ਪਾਰਾਵਾਰ ਨ ਪਾਇਆ ਜਾ ਸਕੇ, ਅਸੀਮ। infinite, endless.
ਉਦਾਹਰਨ:
ਮਨ ਬਾਂਛਤ ਫਲ ਪਾਏ ਸਗਲੇ ਕੁਦਰਤਿ ਕੀਮ ਅਪਾਰਗਿ ॥ Raga Soohee 5, Chhant 6, 3:5 (P: 781).

SGGS Gurmukhi-English Dictionary
[Var.] From Apāra
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅਪਾਰਗ੍ਯ. ਜੋ ਪਾਰ ਦਾ ਗ੍ਯਾਤਾ (ਜਾਣੂ) ਨਹੀਂ. ਅੰਤ ਤੋਂ ਅਜਾਣ. “ਮਨ ਬਾਂਛਤ ਫਲ ਪਾਏ ਸਗਲੇ ਕੁਦਰਤਿ ਕੀਮ ਅਪਾਰਗਿ.” (ਸੂਹੀ ਛੰਤ ਮਃ ੫) ਜੀਵ ਉਸ ਦੀ ਕੁਦਰਤ ਦੀ ਮਹਿਮਾ ਦੇ ਅੰਤ ਤੋਂ ਅਜਾਣ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits