Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Apvāḏī. ਖੋਟੇ ਬੋਲ ਬੋਲਣ ਵਾਲਾ, ਨਿੰਦਕ, ਬਦ-ਜ਼ੁਬਾਨ। wrangler, indecent person. ਉਦਾਹਰਨ: ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ ॥ Raga Aaasaa 5, 141, 1:1 (P: 406).
|
English Translation |
adj. slanderer; slanderous.
|
Mahan Kosh Encyclopedia |
ਸੰ. अपवादिन्. ਵਿ. ਨਿੰਦਕ। 2. ਝਗੜਾਲੂ। 3. ਕੌੜੇ ਬਚਨ ਬੋਲਣ ਵਾਲਾ. “ਮਹਾ ਬਿਖਾਦੀ ਦੁਸਟ ਅਪਵਾਦੀ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|