Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Apvāḏ. ਵੇਖੋ 'ਅਪਬਾਦੁ', ਝਗੜਾ। wrangling. ਉਦਾਹਰਨ: ਪਰ ਧਨ ਪਰ ਅਪਵਾਦ ਨਾਰਿ ਨਿੰਦਾ ਯਹ ਮੀਠੀ ਜੀਅ ਮਾਹਿ ਹਿਤਾਨੀ ॥ Saw-yay, Guru Arjan Dev, 1:4 (P: 1387).
|
English Translation |
n.m. censure, slander, slur, aspersion; false/ malicious / foul or nonsensical utterance or talk.
|
Mahan Kosh Encyclopedia |
ਸੰ. ਨਾਮ/n. ਬੁਰਾ ਕਥਨ. ਕੁਵਾਕ੍ਯ। 2. ਨਿੰਦਾ। 3. ਵਿਰੋਧ. “ਪਰਧਨ ਪਰਅਪਵਾਦ ਨਾਰਿ ਨਿੰਦਾ.” (ਸ੍ਰੀ ਮੁਖਵਾਕ ਸਵੈਯੇ ਮਃ ੫) 4. ਖੰਡਨ. ਤਰਦੀਦ। 5. ਝਗੜੇ ਦੀ ਚਰਚਾ. ਵਿਤੰਡਾ ਵਾਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|