Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Apnāk. ਅਪਣਾ ਬਣਾ ਕੇ। own thyself. ਉਦਾਹਰਨ: ਤੁਮ੍ਹ੍ਹਰੇ ਜਨ ਤੁਮ੍ਹ੍ਹ ਹੀ ਪ੍ਰਭ ਕੀਏ ਹਰਿ ਰਾਖਿ ਲੇਹੁ ਆਪਨ ਅਪਨਾਕ ॥ Raga Kaanrhaa 4, 4, 4:1 (P: 1295).
|
Mahan Kosh Encyclopedia |
ਆਪਣਾ ਕਰਕੇ. ਆਪਣਾ ਬਣਾਕੇ. “ਰਾਖ ਲੇਹੁ ਆਪਨ ਅਪਨਾਕ.” (ਕਾਨ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|