Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Anik. ਅਨੇਕ, ਬਹੁਤ। various, several, diverse, many.
ਉਦਾਹਰਨ:
ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥ Raga Gaurhee 5, 121, 1:1 (P: 204).
ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥ Raga Gaurhee 5, 121, 1:1 (P: 204).

Mahan Kosh Encyclopedia

ਵਿ. ਨਾ ਇੱਕ. ਅਨੇਕ. ਬਹੁਤ. “ਅਨਿਕ ਭੋਗ ਬਿਖਿਆ ਕੇ ਕਰੈ.” (ਸੁਖਮਨੀ) 2. ਸੰ. ਕਨਕ. ਨਾਮ/n. ਸੁਵਰਣ. ਸੋਨਾ. “ਅਨਿਕ ਕਟਕ ਜੈਸੇ ਭੂਲਪਰੇ.” (ਸੋਰ ਰਵਿਦਾਸ) 3. ਅ਼. [عنک] ਅ਼ਨਕ. ਦੇਸ਼ਯਾਤ੍ਰਾ. ਸਫਰ। 4. ਹਮਲਾ. ਧਾਵਾ. “ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂ ਨਾਹੀਂ.” (ਗਉ ਮਃ ੫) ਕਾਮਾਦਿ ਵੈਰੀਆਂ ਪੁਰ ਬਹੁਤ ਹਮਲੇ ਕਰਕੇ ਹਾਰਗਿਆ ਹਾਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits