Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aḏẖī. 1. ਬੁੱਧੀਹੀਨ ਮਨੁੱਖ, ਸਾਧਾਰਨ/ਭੋਲਾ ਮਨੁੱਖ (ਇਸ ਦੇ ਅਰਥ 'ਅਧੀ ਘੜੀ' ਦੇ ਵੀ ਲਏ ਜਾਂਦੇ ਹਨ: ਸ੍ਰੀ ਗੁਰੂ ਗ੍ਰੰਥ ਕੋਸ਼)। 2. ਸਾਬਤ/ਪੂਰੇ ਦੋ ਦੋ ਹਿੱਸਿਆਂ ਵਿਚੋਂ ਇਕ। 1. simpleton, unwise, ignoramus; half a second. 2. half, fifty percent.
ਉਦਾਹਰਨਾ:
1. ਤੁਧੁ ਭਾਵੈ ਅਧੀ ਪਰਵਾਣੁ ॥ Raga Dhanaasaree 1, 6, 4:3 (P: 662).
2. ਦਇਆ ਦੁਆਪੁਰਿ ਅਧੀ ਹੋਈ ॥ Raga Maaroo 1, Solhaa 4, 8:1 (P: 1023).

Mahan Kosh Encyclopedia

ਵਿ. ਅੱਧੀ. ਆਧੀ. ਅਰਧ। 2. ਨਾਮ/n. ਦਮੜੀ ਦਾ ਅੱਧਾ ਭਾਗ. 3. ਸੰ. ਅ-ਧੀ. ਧੀ (ਬੁੱਧਿ) ਰਹਿਤ. ਮੂਰਖ. “ਤੁਧੁ ਭਾਵੈ ਅਧੀ ਪਰਵਾਣੁ.” (ਧਨਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits