Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aḏẖikā-ī. 1. ਹੋਰ ਅਧਿਕ, ਹੋਰ ਰਲਾ ਲਵੋ। 2. ਬਹੁਤ, ਹੋਰ, ਅਧਿਕ। 3. ਚੰਗੀ ਤਰ੍ਹਾਂ ('ਨਿਰੁਕਤ' ਇਥੇ ਅਰਥ 'ਵਧੇ ਹਨ' ਦੇ ਕਰਦਾ ਹੈ)। 4. ਵਡਾ। 5. ਚਾਹਵਾਨ, ਬਹੁਤ ਇਛੁੱਕ। 1. more, add. 2. many, more, plenty. 3. thoroughly, greatly extensively. 4. greater, of longer span of life. 5. desirous.
ਉਦਾਹਰਨਾ:
1. ਸਾਠ ਸੂਤ ਨਵਖੰਡ ਬਹਤਰਿ ਪਾਟੁ ਲਗੋ ਅਧਿਕਾਈ ॥ Raga Gaurhee, Kabir, 54, 1:2 (P: 335).
2. ਬਿਨੁ ਸਤਿਗੁਰ ਸੇਵੇ ਜਨਮੁ ਨ ਡੋਡੈ ਜੇ ਅਨੇਕ ਕਰਮ ਕਰੈ ਅਧਿਕਾਈ ॥ Raga Sorath 3, Asatpadee 1, 7:1 (P: 638).
3. ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ ॥ Raga Vadhans 3, Chhant 3, 3:5 (P: 569).
4. ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬੁਲਾਏ ॥ Raga Dhanaasaree, Naamdev, 1, 1:2 (P: 692).
5. ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ ॥ Raga Kaliaan 4, Asatpadee 6, 7:1 (P: 1326).

SGGS Gurmukhi-English Dictionary
[Var.] From Adhika
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਅਧਿਕਤਾ. “ਤਨਿ ਮਨਿ ਸਾਂਤਿ ਹੋਇ ਅਧਿਕਾਈ.” (ਕਲਿ ਅ: ਮਃ ੪) 2. ਵਿ. ਅਧਿਕਤਾ ਚਾਹੁਣ ਵਾਲਾ. ਲਾਲਚੀ. “ਮਾਇਆ ਕੇ ਜੋ ਅਧਿਕਾਈ, ਵਿਚ ਮਾਇਆ ਪਚੈ ਪਚੀਜੈ.” (ਕਲਿ ਅ: ਮਃ ੪) 3. ਅਧਿਕ ਆਯੂ (ਉਮਰ) ਵਾਲਾ. ਚਿਰਜੀਵੀ. “ਮਾਰਕੰਡੇ ਤੇ ਕੋ ਅਧਿਕਾਈ, ਜਿਨਿ ਤ੍ਰਿਣ ਧਰਿ ਮੂੰਡ ਬਲਾਏ.” (ਧਨਾ ਨਾਮਦੇਵ) 4. ਅਧਿਕ (ਬਹੁਤ) ਹੀ. “ਤ੍ਰਿਸਨਾ ਜਲਹਿ ਅਧਿਕਾਈ.” (ਭੈਰ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits