Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḏẖi-āṯmī. ਆਤਮ ਗਿਆਨੀ। spiritualist, spiritual wayfarer. ਉਦਾਹਰਨ: ਅਧਿਆਤਮੀ ਹਰਿ ਗੁਣਤਾਸੁ ਮਨਿ ਜਪਹਿ ਏਕੁ ਮੁਰਾਰਿ ॥ Raga Sireeraag 3, 63, 2:3 (P: 38).
|
Mahan Kosh Encyclopedia |
ਵਿ. ਅਧ੍ਯਾਤਮ ਸੰਬੰਧੀ. ਆਤਮਗ੍ਯਾਨ ਸੰਬੰਧੀ. “ਅਧਿਆਤਮੀ ਹਰਿਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|