Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aḏẖar. ਬਿਨਾਂ ਆਸਰੇ ਦੇ। without support.
ਉਦਾਹਰਨ:
ਹੁਕਮੇ ਧਾਰਿ ਅਧਰ ਰਹਾਵੈ ॥ Raga Gaurhee 5, Sukhmanee 11, 1:5 (P: 277).

SGGS Gurmukhi-English Dictionary
[Sk. adj.] Lower, inferior, under, nether
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿ. ਜੋ ਫੜਿਆ ਨਾ ਜਾ ਸਕੇ. ਜੋ ਧਾਰਣ ਨਾ ਹੋ ਸਕੇ। 2. ਨਾਮ/n. ਪਾਤਾਲ. “ਅਧਰੰ ਧਰੰ ਧਾਰਣਹ.” (ਸਹਸ ਮਃ ੫) ਪਾਤਾਲ ਅਤੇ ਪ੍ਰਿਥਿਵੀ ਨੂੰ ਧਾਰਣ ਕਰਨ ਵਾਲਾ ਹੈ. ਦੇਖੋ- ਅਧਰੰ ਧਰੰ ਧਾਰਣਹ। 3. ਹੇਠਲਾ ਓਠ (ਹੋਠ). 4. ਓਠ. ਹੋਠ। 5. ਆਕਾਸ਼ਮੰਡਲ. “ਹੁਕਮੇ ਧਾਰਿ ਅਧਰ ਰਹਾਵੈ.” (ਸੁਖਮਨੀ) 6. ਯੋਨਿ. ਭਗ। 7. ਸਿੰਧੀ. ਵਿ. ਬਿਨਾ ਆਧਾਰ. ਨਿਰਾਸ਼੍ਰਯ. ਬੇ ਆਸਰਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits