Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aḏlī. ਨਿਆਕਾਰ, ਮੁਨਸਿਫ਼, ਇਨਸਾਫ ਕਰਨ ਵਾਲਾ। judge, magistrate, arbiter.
ਉਦਾਹਰਨ:
ਅਦਲੀ ਹੋਇ ਬੈਠਾ ਪ੍ਰਭੁ ਆਪਿ ॥ Raga Gaurhee 5, 168, 3:2 (P: 199).

SGGS Gurmukhi-English Dictionary
[P. adj.] judge, justiciar
SGGS Gurmukhi-English Data provided by Harjinder Singh Gill, Santa Monica, CA, USA.

English Translation
n.m. dispenser of ਅਦਲ judge; adj. just, impartial, concerning ਅਦਲ judicial.

Mahan Kosh Encyclopedia

ਵਿ. ਅ਼ਦਲ (ਨਿਆਂਉ) ਕਰਨ ਵਾਲਾ। 2. ਨਾਮ/n. ਅਦਾਲਤੀ. ਜੱਜ. “ਅਦਲੀ ਹੋਇ ਬੈਠਾ ਪ੍ਰਭੁ ਆਪਿ.” (ਗਉ ਮਃ ੫) 3. ਪਿੰਡ ਭੈਣੀ ਦਾ (ਜਿਸ ਦਾ ਹੁਣ ਨਾਉਂ ਚੋਹਲਾ ਅਥਵਾ- ਚੋਲ੍ਹਾ ਹੈ) ਵਸਨੀਕ ਸਤਿਗੁਰੂ ਰਾਮਦਾਸ ਜੀ ਦਾ ਇੱਕ ਆਤਮਗ੍ਯਾਨੀ ਸਿੱਖ, ਜਿਸ ਦੀ ਸ਼ੁਭ ਸਿਖ੍ਯਾ ਦ੍ਵਾਰਾ ਭਾਈ ਬਿਧੀ ਚੰਦ ਨੇ ਚੋਰੀ ਛੱਡਕੇ ਸ਼੍ਰੀ ਗੁਰੂ ਅਰਜਨ ਦੇਵ ਤੋਂ ਆਤਮਉਪਦੇਸ਼ ਲੀਤਾ. “ਅਦਲੀ ਗੁਰੁ ਕੋ ਸਿੱਖ ਤਹਿਂ ਜਿਂਹ ਸੁਮਤਿ ਵਿਸੇਖੀ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits