Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Athāhe. ਜਿਸ ਦਾ 'ਥਾਹ' ਨਾ ਪਾਇਆ ਜਾ ਸਕੇ, ਬਹੁਤ ਡੂੰਘਾ । unfathomable, incomprehensible. ਉਦਾਹਰਨ: ਆਪੇ ਮਿਹਰਵਾਨ ਅਗਮ ਅਥਾਹੇ ॥ Raga Maaroo 3, Solhaa 23, 1:2 (P: 1067).
|
|