Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṯolvā. ਤੋਲ ਤੋਂ ਪਰੇ। beyond weight, unweighable, unmeasurable. ਉਦਾਹਰਨ: ਓਹ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥ Raga Sireeraag 1, 17, 2:3 (P: 20).
|
Mahan Kosh Encyclopedia |
(ਅਤੋਲਕ, ਅਤੋਲਵੀ) ਵਿ. ਜੋ ਤੋਲਿਆ ਨਹੀਂ ਜਾ ਸਕਦਾ. ਜਿਸ ਦਾ ਅੰਦਾਜ਼ਾ ਨਹੀਂ ਹੋ ਸਕਦਾ. “ਹਰਿ ਹਰਿ ਨਾਮ ਅਤੋਲਕ ਪਾਇਆ.” (ਆਸਾ ਛੰਤ ਮਃ ੪) “ਓਹ ਵੇਪਰਵਾਹੁ ਅਤੋਲਵਾ.” (ਸ੍ਰੀ ਮਃ ੧) “ਮਿਟੀ ਪਈ ਅਤੋਲਵੀ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|