Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aṯṯā-ī. ਅਤਿ ਕਰਨ ਵਾਲਾ, ਅਤਿਆਚਾਰੀ। evil doer.
ਉਦਾਹਰਨ:
ਸੰਤ ਕਾ ਨਿੰਦਕੁ ਮਹਾ ਅਤਤਾਈ ॥ Raga Gaurhee 5, Sukhmanee 13, 3:1 (P: 280).

SGGS Gurmukhi-English Dictionary
[p. adj.] Killer, tyrant, oppressor
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. आततायिन्- ਆਤਤਾਯੀ. ਨਾਮ/n. ਜਿਸ ਨੇ ਮਾਰਨ ਲਈ ਕਮਾਣ ਖਿੱਚੀ ਹੈ. ਭਾਵ- ਜਾਨ ਲੈਣ ਵਾਲਾ. ਅਤਿ ਦੁੱਖ ਦੇਣ ਵਾਲਾ. ਸੰਸਕ੍ਰਿਤ ਗ੍ਰੰਥਾਂ ਵਿੱਚ ਛੀ ਆਤਤਾਈ ਲਿਖੇ ਹਨ- ਅੱਗ ਲਾਂਉਣ ਵਾਲਾ, ਜ਼ਹਿਰ ਖਵਾਉਣ ਵਾਲਾ, ਧਨ, ਇਸਤ੍ਰੀ ਅਤੇ ਜ਼ਮੀਨ ਖੋਹਣ ਵਾਲਾ, ਪ੍ਰਾਣ ਲੈਣ ਵਾਲਾ.{93} “ਸੰਤ ਕਾ ਨਿੰਦਕ ਮਹਾਂ ਅਤਤਾਈ.” (ਸੁਖਮਨੀ).

Footnotes:
{93} ਆਪਸਤੰਬ ਅਤੇ ਮਨੁ ਆਦਿਕ ਲਿਖਦੇ ਹਨ ਕਿ ਆਤਤਾਯੀ ਭਾਵੇਂ ਕੋਈ ਬ੍ਰਾਹ੍‌ਮਣ ਆਦਿ ਹੀ ਕਿਉਂ ਨਾ ਹੋਵੇ, ਉਸ ਦੇ ਮਾਰਨ ਦਾ ਪਾਪ ਨਹੀਂ. ਦੇਖੋ- ਮਨੁ ਅ: ੮ ਸ: ੩੫੦.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits