Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṇhoḏe. 1. ਨਾ ਹੁੰਦਿਆਂ (ਵੇਖੋ 'ਅਣਹੋਦਾ')। 2. ਘਟ ਹੁੰਦਿਆਂ, ਥੋੜਾ ਹੁੰਦਿਆਂ। 1. nonexistant. 2. nothing to share. ਉਦਾਹਰਨਾ: 1. ਓਸੁ ਅੰਦਰਿ ਕੂੜੁ ਕੂੜੋ ਕਰਿ ਬੂਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥ Raga Gaurhee 4, Vaar 8ਸ, 4, 2:2 (P: 303). 2. ਅਣਹੋਦੇ ਆਪੁ ਵੰਡਾਏ ॥ Salok, Farid, 128:3 (P: 1384).
|
|