Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ajaiml. ਇਕ ਕੁਕਰਮੀ ਬ੍ਰਾਹਮਣ ਜਿਸ ਨੇ ਆਪਣੀ ਵਿਆਹੁਤਾ ਪਤਨੀ ਨੂੰ ਤਿਆਗ ਕਾਮ ਵਸ ਇਕ ਗਨਿਕਾ ਨਾਮੀ ਵੇਸਵਾ ਨਾਲ ਵਿਆਹ ਕੀਤਾ। ਪੰਛੀਆਂ ਦਾ ਸ਼ਿਕਾਰ ਕਰ ਪੇਟ ਭਰਦਾ ਸੀ। ਸਾਧ-ਜਨਾਂ ਦੇ ਕਹਿਣ ਉਤੇ ਛੋਟੇ ਪੁੱਤਰ ਦਾ 'ਨਾਰਾਇਣ' ਨਾਂ ਰਖਿਆ ਤੇ ਅੰਤ ਸਮੇਂ ਉਸੇ ਨੂੰ ਆਵਾਜ਼ ਮਾਰ ਤਰ ਗਿਆ। a vicious Brahmin who deserted his wife and married a prostitute named Ganka. On the advice of saints he named his younger son as 'Narain'. On the verge of death he called him by his name and was emancipated.
ਉਦਾਹਰਨ:
ਅਜੈਮਲ ਕੀਓ ਬੈਕੁੰਠਹਿ ਥਾਨ ॥ Raga Gond, Naamdev, 5, 2:2 (P: 874).

SGGS Gurmukhi-English Dictionary
[Var.] Of Ajāmal
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਅਜਾਮਿਲ. “ਅਜੈਮਲ ਕੀਓ ਬੈਕੁੰਠਹਿ ਥਾਨ.” (ਗੌਂਡ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits