Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ajāchī. 1. ਨਾ ਮੰਗਣ ਵਾਲਾ, ਨਿਸ਼ਕਾਮ ਭਗਤ ਜੋ ਯਾਚਨਾ ਨਹੀਂ ਕਰਦੇ। 2. ਜਿਸ ਨੂੰ ਜਾਚਿਆ ਨਾ ਜਾ ਸਕੇ, ਅਤੋਲ (ਅਤੁਲ)। 1. wo does not ask/beg. 2. immeaurable, unestimable, unwighable.
ਉਦਾਹਰਨਾ:
1. ਅਮਰ ਅਜਾਚੀ ਹਰਿ ਮਿਲੇ ਤਿਨ ਕੈ ਹਉ ਬਲਿ ਜਾਉ ॥ Raga Raamkalee 1, Oankaar, 31:3 (P: 933).
2. ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥ Raga Maaroo 1, 11, 3:1 (P: 992).

SGGS Gurmukhi-English Dictionary
[1. adj. 2. Desi adj.] 1. Who is not in need; wealthy. 2. Who cannot be estimated or weighed, great, heavy
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਜੋ ਜਾਚਿਆ ਨਹੀਂ ਜਾਂਦਾ. ਜਿਸ ਦਾ ਅੰਦਾਜ਼ਹ ਨਹੀ ਲਗ ਸਕਦਾ. ਗਿਣਤੀ-ਤੋਲ-ਮਾਪ ਤੋਂ ਬਾਹਰ. “ਅਮਰ ਅਜਾਚੀ ਹਰਿ ਮਿਲੇ.” (ਓਅੰਕਾਰ) “ਤੋਲਉ ਨਾਮ ਅਜਾਚੀ.” (ਮਾਰੂ ਮਃ ੧) “ਸਤਿਗੁਰੁ ਤੇ ਮਾਗਉ ਨਾਮ ਅਜਾਚੀ.” (ਮਾਰੂ ਸੋਲਹੇ ਮਃ ੪) 2. ਕ੍ਰਿ. ਵਿ. ਬਿਨਾ ਮੰਗਣ ਤੋਂ। 3. ਸੰ. अयाचिन्. ਵਿ. ਨਾ ਮੰਗਣ ਵਾਲਾ. ਜੋ ਯਾਚਨਾ ਨਾ ਕਰੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits