Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ajab. ਅਨੋਖਾ, ਵਚਿਤਰ। wonderful, unusual.
ਉਦਾਹਰਨ:
ਅਜਬ ਕੰਮ ਕਰਤੇ ਹਰਿ ਕੇਰੇ ॥ Raga Maajh 3, Asatpadee 16, 5:1 (P: 118).

SGGS Gurmukhi-English Dictionary
[Ara. adj.] Wonder, astonishment, admiration
SGGS Gurmukhi-English Data provided by Harjinder Singh Gill, Santa Monica, CA, USA.

English Translation
adj. same as ਅਜੀਬ, strange.

Mahan Kosh Encyclopedia

ਅ਼. [عجب] ਅ਼ਜਬ. ਵਿ. ਅਦਭੁਤ. ਅਣੋਖਾ. “ਅਜਬ ਕੰਮ ਕਰਤੇ ਹਰਿ ਕੇਰੇ.” (ਮਾਝ ਅ: ਮਃ ੩) 2. ਡਰੋਲੀ ਨਿਵਾਸੀ ਸੰਘਾ ਗੋਤ ਦਾ ਇੱਕ ਪ੍ਰੇਮੀ, ਜੋ ਉਮਰਸ਼ਾਹ ਦਾ ਭਾਈ ਸੀ. ਇਹ ਸ਼੍ਰੀ ਗੁਰੂ ਅਰਜਨ ਦੇਵ ਦਾ ਸਿੱਖ ਹੋਕੇ ਮਸੰਦ ਪਦਵੀ ਨੂੰ ਪ੍ਰਾਪਤ ਹੋਇਆ, ਅਤੇ ਤਨ ਮਨ ਤੋਂ ਸ਼੍ਰੀ ਅਮ੍ਰਿਤਸਰ ਦੀ ਸੇਵਾ ਕਰਦਾ ਰਿਹਾ. ਦੇਖੋ- ਡਰੋਲੀ ਅਤੇ ਨੰਦਚੰਦ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits